Come join us for an afternoon to celebrate & work towards building healthy Punjabi Sikh families through an information session, group discussion and Q & A!
This year we are excited to have registered psychologist, EMDR, and couples therapist – Harleen Kaur Warring from Vitality Chiropractic & Counselling Clinic presenting on healthy relationships within families followed by Kirandeep Kaur, a Youth Counsellor Specialist (Teaching Family Model) and Addictions and Wellbeing instructor presenting on ‘The Best Me’ through various interactive mediums.
This is an OPEN INVITE to everyone. All ages are welcome! Please RSVP by February 12th via Google form link.
There will also be a supervised kid’s activity corner for parents who bring their younger kids.
Let’s work together to empower current and future Sikh/Punjabi generations and to foster safe, healthy, and successful growth. Looking forward to having you all join us!
Link: https://forms.gle/PweuuwzuwuKYuSEU8
ਸਿਹਤਮੰਦ ਪੰਜਾਬੀ ਸਿੱਖ ਪਰਿਵਾਰਾਂ ਦੇ ਨਿਰਮਾਣ ਲਈ ਇੱਕ ਸੂਚਨਾ ਸੈਸ਼ਨ, ਸਵਾਲ-ਜਵਾਬ ਅਤੇ ਵਿਚਾਰ ਚਰਚਾ ਰਾਹੀਂ 24 ਫ਼ਰਵਰੀ ਦੀ ਦੁਪਹਿਰ ਨੂੰ ਸਾਡੇ ਨਾਲ ਜੁੜੋ!
ਹਰ ਉਮਰ ਦੇ ਵਿਅਕਤੀਆਂ ਲਈ ਖੁੱਲ੍ਹਾ ਸੱਦਾ!!
ਐਤਵਾਰ, 24 ਫ਼ਰਵਰੀ, 2024
ਦੁਪਹਿਰ 11 ਵਜੇ ਤੋਂ 1 ਵਜੇ ਤੱਕ
ਦਸ਼ਮੇਸ਼ ਕਲਚਰ ਸੈਂਟਰ ਗੈਲਰੀ
ਪਹੁੰਚ ਰਹੇ ਬੁਲਾਰੇ:
•ਹਰਲੀਨ ਕੌਰ ਵੜਿੰਗ (ਮਨੋਵਿਗਿਆਨੀ, EMDR ਅਤੇ ਜੋੜਿਆਂ ਦੇ ਥੈਰੇਪਿਸਟ)
ਵਾਈਟੈਲਿਟੀ ਕਾਇਰੋਪ੍ਰੈਕਟਿਕ ਐਂਡ ਕਾਉਂਸਲਿੰਗ ਕਲੀਨਿਕ
•ਕਿਰਨਦੀਪ ਕੌਰ (ਯੂਥ ਕਾਉਂਸਲਰ ਸਪੈਸ਼ਲਿਸਟ (ਟੀਚਿੰਗ ਫੈਮਲੀ ਮਾਡਲ) ਅਤੇ ਨਸ਼ਾਖੋਰੀ ਅਤੇ ਤੰਦਰੁਸਤੀ ਦੇ ਨਿਰਦੇਸ਼ਕ)
‘ਦ ਬੈਸਟ ਮੀ’
ਮਾਤਾ-ਪਿਤਾ ਨਾਲ਼ ਆਉਣ ਵਾਲ਼ੇ ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।
ਆਓ ਵਰਤਮਾਨ ਅਤੇ ਭਵਿੱਖੀ ਸਿੱਖ/ਪੰਜਾਬੀ ਪੀੜ੍ਹੀਆਂ ਨੂੰ ਤਾਕਤਵਾਰ, ਸੁਰੱਖਿਅਤ, ਸਿਹਤਮੰਦ ਅਤੇ ਸਫਲ ਵਿਕਾਸ ਲਈ ਮਿਲ ਕੇ ਕੰਮ ਕਰੀਏ।
ਕਿਰਪਾ ਕਰਕੇ ਗੂਗਲ ਫਾਰਮ ਲਿੰਕ ਰਾਹੀਂ 12 ਫਰਵਰੀ ਤੱਕ ਆਪਣੇ ਹਾਜ਼ਰ ਹੋਣ ਬਾਰੇ ਦੱਸੋ।
ਲਿੰਕ: https://forms.gle/PweuuwzuwuKYuSEU8